Friday, May 03, 2024

hot day

ਇਸ ਜਗ੍ਹਾ ਪਾਰਾ ਪੁੱਜਾ 54.4 ਡਿਗਰੀ ਤਕ

ਕੈਲੀਫੋਰਨੀਆ : ਪਿਛਲੇ ਕਈ ਦਿਨਾਂ ਤੋਂ ਪੂਰੀ ਦੁਨੀਆਂ ਵਿਚ ਅਤਿ ਦੀ ਗਰਮੀ ਪੈ ਰਹੀ ਹੈ ਅਤੇ ਇਸ ਨਾਲ ਕਈਆਂ ਦੀ ਜਾਨ ਵੀ ਚਲੀ ਗਈ ਹੈ। ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਇਥੇ ਤਾਪਮਾਨ 49 ਡਿਗਰੀ ਤਕ ਪੁੱਜ ਚੁੱਕਾ ਹੈ । ਤਾਜਾ ਮਿਲੀ ਜਾਣਕਾਰੀ

ਗਰਮੀ ਨੇ ਪੰਜਾਬ ‘ਚ ਤੋੜੇ ਸਾਰੇ ਰਿਕਾਰਡ

ਚੰਡੀਗੜ੍ਹ : ਰੋਜ਼ਾਨਾ ਪੈ ਰਹੀ ਗਰਮੀ ਨੇ ਬੀਤੀ ਰਾਤ ਸਾਰੇ ਰਿਕਾਰਡ ਤੋੜ ਦਿਤੇ ਹਨ। ਦਰਅਸਲ ਰਾਤ ਦਾ ਪਾਰਾ 25 ਡਿਗਰੀ ਹੁੰਦਾ ਹੈ ਪਰ ਬੀਤੀ ਰਾਤ ਇਹ 30 ਤਕ ਪੁੱਜ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਗਰਮੀ ਨੇ ਸਾਰੀ ਰਾਤ ਪ੍ਰੇਸ਼ਾਨ ਕੀਤਾ। ਇਸ ਤੋਂ ਇਲਾਵਾ ਕ

ਕੈਨੇਡਾ-ਅਮਰੀਕਾ ਵਿਚ ਅੱਤ ਦੀ ਗਰਮੀ ਕਾਰਨ ਲਗਾਤਾਰ ਮਰ ਰਹੇ ਹਨ ਲੋਕ

ਕੈਨੇਡਾ : ਕੈਨੇਡਾ ਤੇ ਅਮਰੀਕਾ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਕਾਰਨ 500 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਹੈ। ਇਥੋ ਤਕ ਕਿ ਕੈਨੇਡਾ ਦੇ ਇਕ ਪਿੰਡ ਨੂੰ ਤਾਂ ਅੱਗ ਹੀ ਲੱਗ ਗਈ ਸੀ। ਇਸ ਖਤਰਨਾਕ ਹੀਟਵੇਵ ਨਾਲ ਹੁਣ ਤਕ ਸੈਂਕੜੇ ਲੋਕਾਂ ਦੀ ਮੌਤ ਹੋ ਗਈ। 

ਕੈਨੇਡਾ ਤੇ ਅਮਰੀਕਾ ‘ਚ ਲੂ ਕਾਰਨ 486 ਲੋਕਾਂ ਦੀ ਮੌਤ

ਵੈਨਕੂਵਰ : ਪਿਛਲ ਕਈ ਦਿਨਾਂ ਤੋਂ ਕੈਨੇਡਾ ਅਤੇ ਅਮਰੀਕਾ ਵਿਚ ਅੱਤ ਦੀ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ । ਇਕ ਦਿਨ ਪਹਿਲਾਂ ਹੀ ਕੈਨੇਡਾ ਦੇ ਇਕ ਇਲਾਕੇ ਵਿਚ ਪਾਰਾ 49 ਡਿਗਰੀ ਨੂੰ ਛੂ ਗਿਆ ਸੀ ਅਤੇ ਵੈਨਕੂਵਰ ਦੇ ਇਕ ਪਿੰਡ ਵਿਚ ਇਸੇ ਕਾ

ਅਤਿ ਦੀ ਗ਼ਰਮੀ ਵਿਚ ਬਿਜਲੀ ਕੱਟਾਂ ਨੇ ਕੱਢੇ ਵੱਟ

ਚੰਡੀਗੜ੍ਹ : ਇਕ ਤਾਂ ਅਤਿ ਦੀ ਗ਼ਰਮੀ ਉਪਰੋਂ ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕੱਟਾਂ ਨੇ ਲੋਕਾਂ ਦਾ ਜਿਉਣਾ ਔਖਾ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਮਾਨਸੂਨ ਵੀ ਹਾਲ ਦੀ ਘੜੀ ਦੂਰ ਹੀ ਹੈ, ਅਜਿਹੇ ਵਿਚ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਅਜਿਹੇ ਹੀ 

ਅਮਰੀਕਾ-ਕੈਨੇਡਾ ਵਿਚ ਗਰਮੀ ਨੇ ਮਚਾਈ ਤਬਾਹੀ

ਵਾਸ਼ਿੰਗਟਨ: ਪਿਛਲੇ ਕਈ ਦਿਨਾਂ ਤੋਂ ਕੈਨਡੇ ਤੇ ਅਮਰੀਕਾ ਵਿਚ ਭਿਆਨਕ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਰਿਪੋਰਟਾਂ ਦੇ ਅਨੁਸਾਰ ਵਾਸ਼ਿੰਗਟਨ ਅਤੇ ਓਰੇਗਨ ਵਿੱਚ ਤੇਜ਼ ਗਰਮੀ ਕਾਰਨ ਤਕਰੀਬਨ 12 ਲੋਕਾਂ ਦੀ ਮੌਤ ਹੋ ਗਈ ਹੈ। ਗਰਮੀ ਦੇ ਚੱ

ਹਾਲ ਦੀ ਘੜੀ ਤੜਫ਼ਾਏਗੀ ਗਰਮੀ, ਮਾਨਸੂਨ ਹਾਲੇ ਦੂਰ ਹੈ

ਨਵੀਂ ਦਿੱਲੀ: ਪੂਰੇ ਦੇਸ਼ ਵਿਚ ਅਤਿ ਦੀ ਗਰਮੀ ਪੈ ਰਹੀ ਹੈ ਇਸ ਲਈ ਹਾਲ ਦੀ ਘੜੀ ਪੰਜਾਬ-ਹਰਿਆਣਾ ਵਾਸੀਆਂ ਨੂੰ ਗਰਮੀ ਹਾਲੇ ਹੋਰ ਤੜਫਾਏਗੀ। ਮਾਨਸੂਨ ਦੂਰ ਹੋਣ ਕਾਰਨ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਭਾਰਤੀ ਮੌਸਮ ਵਿ

ਮਾਨਸੂਨ : ਮੁੰਬਈ ਵਿੱਚ 3 ਘੰਟੇ ਤੱਕ ਭਾਰੀ ਮੀਂਹ ਤੇ ਪੰਜਾਬ-ਹਰਿਆਣਾ ਵਿੱਚ ਤਿੱਖੀ ਗਰਮੀ

ਮੁੰਬਈ : ਇੱਕ ਦਿਨ ਪਹਿਲਾਂ ਨਾਰਥ-ਈਸਟ ਦੇ ਰਾਜਾਂ ਵਿੱਚ ਪੁੱਜਣ ਮਗਰੋਂ ਮਾਨਸੂਨ ਹੁਣ ਮੁੰਬਈ ਸਣੇ ਮਹਾਰਾਸ਼ਟਰ ਦੇ 30% ਇਲਾਕੇਆਂ ਵਿੱਚ ਆਪਣਾ ਅਸਰ ਦਿਖਾ ਰਿਹਾ ਹੈ। ਇੱਥੇ ਪ੍ਰੀ-ਮਾਨਸੂਨ ਐਕਟਿਵਿਟੀ ਸ਼ੁਰੂ ਹੋ ਗਈ ਹੈ । ਮੁੰਬਈ ਵਿੱਚ ਸੋਮਵਾਰ ਸਵੇਰੇ 3 ਘੰਟੇ ਤੱਕ ਜੋਰਦਾਰ ਮੀਂਹ ਪਿਆ। ਇ